ਦਸਤਾਰ ਸਜਾਉਣ ਲਈ ਉੱਚ ਗੁਣਵੱਤਾ ਵਾਲਾ ਇਹ ਕੱਪੜਾ ਬਹੁਤ ਹੀ ਵਧੀਆ ਚੋਣ ਹੈ। ਇਹ ਖ਼ਾਸ ਤੌਰ 'ਤੇ ਵੱਡੀ ਦਸਤਾਰ ਸਜਾਉਣ ਲਈ ਵਰਤਿਆ ਜਾਂਦਾ ਹੈ। ਇਹ ਕੈਮੀਕਲ ਰੰਗਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਮਜ਼ਬੂਤ ਪਕੜ ਕਾਰਨ ਦਸਤਾਰ ਸਜਾਉਣ ਸਮੇਂ ਤਿਲਕਦਾ ਨਹੀਂ। ਨਰਮ ਫਿਨਿਸ਼, ਸ਼ਾਨਦਾਰ ਫੋਲਡ ਅਤੇ ਲੰਬੇ ਸਮੇਂ ਤੱਕ ਟਿਕਾਊ ਕੁਆਲਟੀ ਇਸਨੂੰ ਹਰ ਰੋਜ਼ ਅਤੇ ਖ਼ਾਸ ਮੌਕਿਆਂ ਲਈ ਇੱਕ ਬਿਹਤਰ ਚੋਣ ਬਣਾਉਂਦੀ ਹੈ। ਹਰ ਪੱਗ ਨਾਲ ਇੱਕ ਫਿਫਟੀ, ਬਾਜ਼ ਅਤੇ ਪੱਗ ਪਿੰਨ ਦਾ ਸੈੱਟ ਗਿਫਟ ਮਿਲੇਗਾ। Premium quality cloth specially designed for tying elegant and large turbans. It is available in Chemical Colors and offers excellent grip, ensuring it stays in place without slipping while tying. With its smooth finish, durable quality, and comfortable feel, it is an ideal choice for both daily wear and special occasions. Every Turban comes with a complimentary gift set of Fifty, Baaz & Turban Pins.
Fabric
Stitching
Quantity:
SKU:
Please Select Length
Tags:
Payment Methods:

Simple flat-rate shipping with fast processing and reliable doorstep delivery.
Fast and efficient dispatch to get your order on its way as soon as possible.
Shop with confidence and enjoy a full refund if you're not satisfied with your purchase.