ਸਾਡੇ ਕੋਲ ਦੁਮਾਲੇ ਲਈ ਸਪੈਸ਼ਲ TUSSAR ਕੱਪੜਾ ਹੈ ਜੋ ਦੁਮਾਲਾ ਸਜਾਉਣ ਲਈ ਬਹੁਤ ਹੀ ਆਰਾਮਦਾਇਕ ਹੈ ਇਹ ਪੱਕੇ ਰੰਗਾਂ ਵਿਚ ਉਪਲਭਧ ਹੈ! ਇਸਨੂੰ ਸਿੰਘ ਅਤੇ ਕੌਰ ਦੋਵੈਂ ਇਸਤੇਮਾਲ ਕਰ ਸਕਦੇ ਹਨ! We have TUSSAR cloth for Dumalla. Which is very comfortable for tie a Dumalla. It is available in chemical colors & can be used for a long time Both Singh & Kaur can use them