ਰੂਬੀਆ ਦਾ ਕੱਪੜਾ ਦਸਤਾਰ ਸਜਾਉਣ ਲਈ ਬਹੁਤ ਹੀ ਵਧੀਆ ਹੁੰਦਾ ਹੈ ਇਹ ਕੱਪੜਾ ਵੱਡੀ ਦਸਤਾਰ ਸਜਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਹ ਕੈਮੀਕਲ ਰੰਗਾਂ ਵਿਚ ਉਪਲਭਧ ਹੈ! ਇਹ ਕੱਪੜਾ ਜਿਆਦਾ ਪਕੜ ਵਾਲਾ ਹੁੰਦਾ ਹੈ ਅਤੇ ਦਸਤਾਰ ਸਜਾਉਣ ਸਮੇਂ ਤਿਲਕਦਾ ਨਹੀਂ! ਹਰ ਪੱਗ ਨਾਲ ਇੱਕ ਫਿਫਟੀ,ਬਾਜ਼,ਪੱਗਪਿੰਨ ਦਾ ਸੈੱਟ ਗਿਫਟ ਮਿਲੇਗਾ! Rubia is a Thick cloth for turbans. This Cloth is used to tie a large Turban. It is available in Chemical Colors. This cloth is more Grippy & doesn’t slip while Tying. Each Turban comes with a gift set of Fifty, Baaz & Turban Pins.
Out of stock