ਸਾਡੇ ਕੋਲ ਦੁਮਾਲੇ ਲਈ ਸਪੈਸ਼ਲ F-74 ਕੱਪੜਾ ਹੈ ਜੋ ਦੁਮਾਲਾ ਸਜਾਉਣ ਲਈ ਬਹੁਤ ਹੀ ਆਰਾਮਦਾਇਕ ਹੈ ਇਹ ਪੱਕੇ ਰੰਗਾਂ ਵਿਚ ਉਪਲਭਧ ਹੈ! ਇਸਨੂੰ ਸਿੰਘ ਅਤੇ ਕੌਰ ਦੋਵੈਂ ਇਸਤੇਮਾਲ ਕਰ ਸਕਦੇ ਹਨ! We have F-74 cloth for Dumalla. Which is very comfortable for tie a Dumalla. It is available in chemical colors & can be used for a long time Both Singh & Kaur can use them